ਆਮ ਆਦਮੀ ਪਾਰਟੀ ਵੱਲੋਂ ਪੰਜਾਬ ਚ ਵੱਡੇ ਬਦਲਾਅ ਕੀਤੇ ਗਏ ਹਨ।
ਆਮ ਆਦਮੀ ਪਾਰਟੀ ਵੱਲੋਂ ਪੰਜਾਬ ਚ ਵੱਡੇ ਬਦਲਾਅ ਕਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਅਤੇ ਐਮ ਐਲ ਏ ਮਨੀਸ਼ ਸਿਸੋਦੀਆ ਨੂੰ ਪੰਜਾਬ ਆਪ ਦੇ ਇੰਚਾਰਜ ਹੋਣਗੇ ਇਸ ਤੋਂ ਇਲਾਵਾ ਸਤੇਦਰ ਜੈਨ ਨੂੰ ਬਣਾਇਆ ਗਿਆ ਸਹਿ ਇੰਚਾਰਜ, ਆਮ ਆਦਮੀ ਪਾਰਟੀ ਦੀ PAC ਮੀਟਿੰਗ ਚ ਲਿਆ ਗਿਆ ਫੈਂਸਲਾ।