Punjab Police Constable 1746 Vacancy 2025
ਪੰਜਾਬ ਪੁਲਿਸ ਵਿੱਚ 1746 ਕਾਂਸਟੇਬਲ ਦੀ ਭਰਤੀ ਨਿੱਕਲੀ ਹੈ ਜਿਸਨੂੰ 12th ਪਾਸ ਵਾਲੇ ਅਪਲਾਈ ਕਰ ਸਕਦੇ ਹਨ। ਇਹ ਭਰਤੀ ਆਨਲਾਇਨ ਅਪਲਾਈ ਕੀਤੀ ਜਾ ਰਹੀ ਹੈ। ਅਪਲਾਈ ਕਰਨ ਦੀ ਆਖਰੀ ਮਿੱਤੀ 13-03-2025 ਹੈ ਜੀ।

ਆਨਲਾਇਨ ਅਪਲਾਈ ਕਰਨ ਦਾ ਲਿੰਕ ਹੇਠਾ ਹੈ ਜੀ:
https://cdn.digialm.com/EForms/configuredHtml/31526/93020/Index.html
ਪੰਜਾਬ ਪੁਲਿਸ ਦੀਆ 1746 ਭਰਤੀ ਸੰਬੰਧੀ ਨੋਟੀਫਿਕੇਸ਼ਨ ਹੇਠਾ ਹੈ ਜੀ:
https://cdn.digialm.com//per/g03/pub/726/EForms/image/ImageDocUpload/12/1113179547363670923375.pdf