ਸਾਲ 2025-26 ਦੇ ਸ਼ੁਰੂ ਹੋਣ ਵਾਲੇ ਨਵੇਂ ਸੈਸ਼ਨ ਲਈ ਦਾਖਲਾ ਸ਼ੁਰੂ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ English Medium ਸਕੂਲ,
ਜੇਕਰ ਤੁਸੀਂ ਆਪਣੇ ਬੱਚੇ ਲਈ ਇੱਕ ਸ਼ਾਨਦਾਰ ਅਤੇ ਪਰਿਵਾਰਕ ਮਾਹੌਲ ਵਾਲੇ ਸਕੂਲ ਦੀ ਤਲਾਸ਼ ਕਰ ਰਹੇ ਹੋ, ਤਾਂ ਇੱਕ ਵਾਰ ਜ਼ਰੂਰ ਆਓ Little Stars Public School, ਨੇੜੇ ਪੁਰਾਣੀਆਂ ਕਚਿਹਰੀ ਮੁੱਹਲਾ ਕਾਲੀਚਰਨ ਸੁਨਾਮ ਇੱਥੇ ਆ ਕੇ ਤੁਹਾਡੀ ਤਲਾਸ਼ ਪੂਰੀ ਹੋ ਸਕਦੀ ਹੈ।

ਸ਼ਾਨਦਾਰ ਤਰੀਕੇ ਨਾਲ ਤਿਆਰ ਕੀਤੀ ਗਈ ਸਕੂਲ ਬਿਲਡਿੰਗ, ਮਿਹਨਤੀ ਅਤੇ ਪੜ੍ਹਿਆ ਲਿਖਿਆ ਸਟਾਫ, ਆਧੁਨਿਕ ਸਹੂਲਤਾਂ ਨਾਲ ਲੈਸ ਕੰਪਿਊਟਰ ਅਤੇ ਸਾਇੰਸ ਲੈਬ, ਏਅਰ ਕੰਡੀਸ਼ਨਡ ਕਲਾਸ ਰੂਮ, ਖੁੱਲ੍ਹਾ ਅਤੇ ਵੱਡਾ ਖੇਡ ਗਰਾਉਂਡ, 24 ਘੰਟੇ Cctv ਦੀ ਵਿਵਸਥਾ, ਬੱਚਿਆਂ ਨੂੰ ਤਕਨੀਕੀ ਸਿੱਖਿਆ ਨਾਲ ਜੋੜਨ ਲਈ ਵਿਸ਼ੇਸ਼ ਕਲਾਸ ਰੂਮ ਅਤੇ ਜਨਰੇਟਰ ਦਾ ਖਾਸ ਪ੍ਰਬੰਧ।
ਜ਼ਰੂਰੀ ਨੋਟ-: ਬੱਚਿਆਂ ਨੂੰ ਸਕੂਲ ਲੈ ਕੇ ਆਉਣ ਅਤੇ ਘਰ ਤੱਕ ਲੈ ਕੇ ਜਾਣ ਲਈ ਸਕੂਲ ਤੋਂ ਘਰ ਵਾਪਸ ਲੈ ਕੇ ਜਾਣ ਲਈ ਸਕੂਲ ਵੈਨ ਦਾ ਪ੍ਰਬੰਧ ਹੈ।

ਵਧੇਰੇ ਜਾਣਕਾਰੀ ਲਈ ਸੰਪਰਕ ਕਰੋ। 94659-51045
Adv.