ਪੰਜਾਬ ਨੈਸ਼ਨਲ ਬੈਂਕ VACANCY 2025

Photo of author

By Singh

P.N.B Specialist Officers Requirement 2025

ਪੰਜਾਬ ਨੈਸ਼ਨਲ ਬੈਂਕ ਵਿੱਚ ਸਪੈਸ਼ਲਿਸ਼ਟ ਅਫਸਰ ਦੀਆ ਭਰਤੀਆ ਨਿਕਲੀਆ ਹਨ। ਜਿਸਦੀ ਗਿਣਤੀ ਲਗਭਗ 350 ਦੇ ਕਰੀਬ ਹੈ। ਆਨਲਾਇਨ ਅਪਲਾਈ ਕਰਨ ਦੀ ਮਿੱਤੀ 03-03-2025 ਤੋ 24-03-2025 ਤੱਕ ਹੈ।

ਅਪਲਾਈ ਕਰਨ ਦਾ ਲਿੰਕ ਹੇਠਾ ਹੈ ਜੀ:

https://ibpsonline.ibps.in/pnbfeb25

ਨੋਟੀਫਿਕੇਸ਼ਨ ਦਾ ਲਿੰਕ ਹੇਠਾ ਹੈ ਜੀ:

https://www.pnbindia.in/Recruitments.aspx

Leave a Comment